Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaraa. ਲੋਕ, ਉਰਲਾ ਕਿਨਾਰਾ। this world, this side of the river. ਉਦਾਹਰਨ: ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥ Raga Gaurhee Ravidas, 1, 1:2 (P: 346).
|
English Translation |
n.m. pit-saw, lumberman's saw, sawing machine, sawmill, lumber mill.
|
Mahan Kosh Encyclopedia |
ਨਾਮ/n. ਆਰ (ਦੰਦੇ) ਦਾਰ ਇੱਕ ਸੰਦ. ਜਿਸ ਨਾਲ ਲਕੜੀ ਚੀਰੀ ਜਾਂਦੀ ਹੈ। 2. ਰੌਲਾ. ਡੰਡ. ਸ਼ੋਰ। 3. ਉਰਾਰ. ਉਰਲਾ ਕਿਨਾਰਾ. “ਕਛੁ ਆਰਾ ਪਾਰ ਨ ਸੂਝ.” (ਗਉ ਰਵਿਦਾਸ) 4. ਸੰ. ਨਾਮ/n. ਸੂਆ। 5. ਪ੍ਰਤ੍ਯਯ. ਵਾਲਾ. ਵਾਨ. ਜੈਸੇ- ਅਵਗੁਣਿਆਰਾ. ਇਹ ਹਾਰਾ ਦਾ ਹੀ ਰੂਪਾਂਤਰ ਹੈ. “ਅਵਗਨਿਆਰੇ ਪਾਥਰ ਭਾਰੇ.” (ਨਟ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|