Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aav-ee. 1. ਸਹਾਇਕ ਕਿਰਿਆ, ਆਵੇ। 2. ਆਉਣ ਦੀ ਕਿਰਿਆ। 3. ਪੈਣਾ, (ਨੀਂਦ ਦਾ) ਆਉਣਾ। 1. auxiliary verb. 2. come. 3. auxiliary verb, have (sleep). ਉਦਾਹਰਨਾ: 1. ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ Japujee, Guru Nanak Dev, 7:4 (P: 2). ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥ Raga Gaurhee 1, Vaar 26, Salok, 3, 1:3 (P: 314). ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥ Raga Sireeraag 3, 19, 2:1 (P: 65). 2. ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥ Raga Sireeraag 3, 46, 1:2 (P: 31). 3. ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31).
|
Mahan Kosh Encyclopedia |
ਆਉਂਦਾ. ਆਵੇ. ਦੇਖੋ- ਆਵ ਅਤੇ ਆਵਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|