Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavau. ਆਓ, ਆਉਣ ਦੀ ਕਿਰਿਆ (ਵਧੇਰੇ ਕਰਕੇ ‘ਆਵਣ ਜਾਵਣ’ ਆਦਿ ਹੀ ਆਇਆ ਹੈ ਅਤੇ ਅਰਥ ‘ਜਨਮ ਮਰਨ’ ਅਥਵਾ ਸੰਸਾਰ ਉਤੇ ਆਉਣ ਤੇ ਜਾਣ ਦੇ ਹੀ ਹਨ)। coming, taking birth. ਉਦਾਹਰਨ: ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥ Raga Sireeraag 1, Asatpadee 6, 7:3 (P: 57). ਆਵਉ ਵੰਝਉ ਡੁੰਮਣੀ ਕਿਤੀ ਮਿਤ੍ਰ ਕਰੇਉ॥’ (ਆਉਂਦੀ ਹਾਂ). Raga Maaroo 1, Asatpadee 9, 1:1 (P: 1014).
|
SGGS Gurmukhi-English Dictionary |
1. come. 2. process of coming. 3. (aux. v.) come to, appear, happen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|