Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavtaṇ⒰. ਉਬਾਲਾ, ਸੇਕ (ਸ਼ਬਦਾਰਥ); ਹੰਗਾਲ (ਮਹਾਨਕੋਸ਼)। ebullition; water added to milk. ਉਦਾਹਰਨ: ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ Raga Sireeraag 1, Asatpadee 11, 4:2 (P: 60).
|
SGGS Gurmukhi-English Dictionary |
the water in milk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਆਵਟਣ, ਆਵਟਨ) ਕ੍ਰਿ. ਉੱਤਾਪਨ. ਕਾੜ੍ਹਨਾ. ਤਪਾਉਣਾ। 2. ਨਾਮ/n. ਔਟਾਨੇ (ਉਬਾਲਨੇ) ਅਰਥ ਦੁੱਧ ਵਿੱਚ ਪਾਇਆ ਪਾਣੀ. ਹੰਘਾਲ. “ਆਵਟਣੁ ਆਪੇ ਖਵੈ, ਦੁਧ ਕਉ ਖਪਣ ਨ ਦੇਇ.” (ਸ੍ਰੀ ਮਃ ੧) 3. ਸੰ. आवर्त्तिन्- ਆਵਰਤਿਨ. ਜਿਸ ਵਿੱਚ ਭੌਰੀਆਂ (ਚਕ੍ਰ) ਪੈਂਦੇ ਹਨ, ਐਸਾ ਜਲ। 4. ਸੰ. आवर्त्तन- ਆਵਰਤਨ. ਨਾਮ/n. ਘੁਮਾਉ. ਚਕ੍ਰ. ਗੇੜਾ। 5. ਮਥਨਾ. ਰਿੜਕਨਾ। 6. ਧਾਤੁ ਦਾ ਪਘਾਰਨਾ. ਗਾਲਨਾ। 7. ਕੁੱਟਣਾ. ਤਾੜਨਾ. ਪੀਟਨਾ. “ਜਹਿ ਆਵਟੇ ਬਹੁਤ ਘਨ ਸਾਥ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|