Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavṇi-aa. 1. ਆਉਣਾ। 2. ਸਹਾਇਕ ਕਿਰਿਆ। 1. coming. 2. auxiliary verb. ਉਦਾਹਰਨਾ: 1. ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ Raga Maajh 3, Asatpadee 31, 1:3 (P: 128). 2. ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥ Raga Maajh 3, Asatpadee 17. 7:3 (P: 119).
|
|