Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavaḋʰ. ਜਿਸ ਨਾਲ ਯੁੱਧ ਕਰੀਏ, ਸ਼ਸ਼ਤਰ, ਹਥਿਆਰ। weapon, arms. ਉਦਾਹਰਨ: ਕੋਇ ਆਵਧ ਤਿਸੁ ਬੇਧਤ ਨਾਹਿ ॥ Raga Soohee 5, 25, 2:2 (P: 742).
|
SGGS Gurmukhi-English Dictionary |
weapons.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਆਯੁਧ. ਨਾਮ/n. ਜਿਸ ਨਾਲ ਯੁੱਧ ਕਰੀਏ ਸ਼ਸਤ੍ਰ. ਹਥਿਆਰ. “ਕੋਟਿ ਆਵਧ ਤਿਸੁ ਬੇਧਤ ਨਾਹੀ.” (ਸੂਹੀ ਮਃ ੫) “ਪ੍ਰਹਾਰੇਣ ਲਖ੍ਯ ਆਵਧਹ.” (ਸਹਸ ਮਃ ੫) 2. ਅਵਧ. ਅਯੋਧ੍ਯਾ. ਔਧ. “ਆਵਧਰਾਜ ਤ੍ਰਿਯਾ ਜਹਿ ਸੋਭਤ.” (ਰਾਮਾਵ) 3. ਦੇਖੋ- ਆਵੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|