Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavraṫ. ਘੁੰਮਣਘੇਰ, ਪਾਣੀ ਦਾ ਚੱਕਰ। whirl-pool, vortex. ਉਦਾਹਰਨ: ਤੀਨਿ ਆਵਰਤ ਕੀ ਚੂਕੀ ਘੇਰ ॥ Raga Raamkalee 5, 51, 1:3 (P: 899).
|
SGGS Gurmukhi-English Dictionary |
whirlpool.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. आवर्त्त- ਆਵਰਤ. ਨਾਮ/n. ਪਾਣੀ ਦਾ ਚੱਕਰ. ਭੌਰੀ. “ਤੀਨਿ ਆਵਰਤ ਕੀ ਚੂਕੀ ਘੇਰ.” (ਰਾਮ ਮਃ ੫) ਤਿੰਨ ਗੁਣਾਂ ਦੀ ਘੁੰਮਣਘੇਰੀ ਮਿਟਗਈ। 2. ਚਿੰਤਾ. ਸੋਚ। 3. ਆਵਾਗਮਨ. ਚੌਰਾਸੀ ਦਾ ਗੇੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|