Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavee. 1. ਸਹਾਇਕ ਕਿਰਿਆ, ਆਉਂਦੀ। 2. ਮਿੱਟੀ ਦੇ ਭਾਂਡੇ ਪਕਾਣ ਦੀ ਭੱਠੀ। 1. auxiliary verb, does not come. 2. potter’s kiln. ਉਦਾਹਰਨਾ: 1. ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸ ਭੋਗੈ ਭੋਗੁ ॥ Raga Sireeraag 5, Asatpadee 26, 8:2 (P: 71). ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ Raga Sorath 3, Asatpadee 1, 3:1 (P: 637). 2. ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥ Raga Aaasaa 1, Patee, 7:2 (P: 431).
|
SGGS Gurmukhi-English Dictionary |
1. (aux. v.) happen, come to. 2. potter’s kiln.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. potter's kiln.
|
Mahan Kosh Encyclopedia |
ਨਾਮ/n. ਛੋਟਾ ਆਵਾ. ਮਿੱਟੀ ਦੇ ਬਰਤਨ ਪਕਾਉਣ ਦੀ ਭੱਠੀ. “ਘੜਿ ਭਾਡੇ ਜਿਨਿ ਆਵੀ ਸਾਜੀ.” (ਆਸਾ ਪਟੀ ਮਃ ੧) 2. ਆਵਈ. ਦੇਖੋ- ਆਵਨ. “ਮਨਮੁਖਾ ਨੋ ਪਰਤੀਤਿ ਨ ਆਵੀ.” (ਸੋਰ ਅ: ਮਃ ੩) ਨਿਸ਼ਚਾ ਨ ਆਵਈ। 3. ਸੰ. ਗਰਭਵਤੀ ਇਸਤ੍ਰੀ। 4. ਪ੍ਰਸੂਤ ਸਮੇਂ ਦੀ ਪੀੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|