Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavægo. 1.ਆਉਂਦੇ ਹਨ। 2. ਆਉਂਦਾ ਹੈ, ਸਹਾਇਕ ਕਿਰਿਆ। 1. comes. 2. auxiliary verb. ਉਦਾਹਰਨਾ: 1. ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥ Raga Kaanrhaa 4, Asatpadee 6, 4:1 (P: 1311). 2. ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ ॥ Raga Kaanrhaa 4, Asatpadee 2, 3:1 (P: 1309).
|
|