Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aasan. 1. ਸਮਾਧੀ। 2. ਬੈਠਣ ਦੀ ਥਾਂ, ਗਦੀ, ਤਖਤ। 1. celestial posture, contemplative posture, devotional posture. 2. seat, sitting place, throne. ਉਦਾਹਰਨਾ: 1. ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥ Raga Saarang 5, 53, 1:2 (P: 1215). 2. ਅਬਿਨਾਸੀ ਸੁਖ ਆਪਨ ਆਸਨ ॥ Raga Gaurhee 5, Sukhmanee 21, 3:1 (P: 291). ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥ Raga Sorath Ravidas, 3, 1:2 (P: 658).
|
SGGS Gurmukhi-English Dictionary |
1. yogic/devotional posture. 2. seat, sitting place, rest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਆਸਣ. “ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ.” (ਮਾਝ ਮਃ ੫) 2. ਘੋੜੇ ਦੀ ਪਿੱਠ ਉੱਪਰ ਨਿਸ਼ਸਤ. “ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|