Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aasram. ਹਿੰਦੂ ਸ਼ਾਸ਼ਤਰਾਂ ਅਨੁਸਾਰ ਜੀਵਨ ਦੀਆਂ ਵਿਭਿੰਨ ਅਵਸਥਾਵਾਂ ਜੋ ਚਾਰ ਮੰਨੀਆਂ ਜਾਂਦੀਆਂ ਹਨ: ਬ੍ਰਹਮਚਰਜ, ਗ੍ਰਿਹਸਥ, ਵਾਨਪ੍ਰਸਤ ਅਤੇ ਸੰਨਿਆਸ; ਚਾਰ ਵਰਨ (ਜਾਤਾਂ) ਬ੍ਰਾਹਮਣ, ਖਤਰੀ, ਵੈਸ਼, ਸੂਦਰ। four stages of life; four divisions of humanity on the basis of their means of livelihood, four castes. ਉਦਾਹਰਨ: ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥ Raga Devgandhaaree 5, 33, 1:2 (P: 535).
|
Mahan Kosh Encyclopedia |
ਦੇਖੋ- ਆਸ੍ਰਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|