Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aah. ਹੈ। auxiliary verb. ਉਦਾਹਰਨ: ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥ Raga Maaroo 5, Vaar 15, Salok, 5, 3:1 (P: 1099).
|
English Translation |
(1) n.f. sigh. (2) interj. Exclamation of delight/ surprise or pain.
|
Mahan Kosh Encyclopedia |
ਕ੍ਰਿ. ਅਸ੍ਤਿ. ਹੈ. “ਜਿਨ ਕਉ ਧੁਰਿ ਲਿਖਿਆ ਆਹ.” (ਮਃ ੪ ਗਉ ਵਾਰ ੧) 2. ਨਾਮ/n. ਇੱਛਾ. ਰੁਚਿ. ਚਾਹ. “ਜੋਗੀ ਜਤੀ ਸਿਧ ਹਰਿ ਆਹੈ.” (ਗਉ ਮਃ ੫) 3. ਵ੍ਯ. ਸ਼ੋਕ. ਅਚਰਜ ਬੋਧਕ ਸ਼ਬਦ. ਹਾ! ਓ! 4. ਪੜਨਾਂਵ/pron. ਇਹ. ਯਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|