Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aahar⒤. ਉਦਮ, ਯਤਨ। effort, striving. ਉਦਾਹਰਨ: ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ Raga Goojree 5, Sodar, 5, 1:1 (P: 10).
|
Mahan Kosh Encyclopedia |
ਉੱਦਮ ਵਿੱਚ. “ਜਾ ਆਹਰਿ ਹਰਿਜੀਉ ਪਰਿਆ.” (ਸੋਦਰੁ) ਜਦਕਿ ਵਾਹਗੁਰੂ ਉੱਦਮ ਵਿੱਚ ਪਿਆ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|