Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aahee. 1.ਸਹਾਇਕ ਕਿਰਿਆ। 2. ਲੋਚੀ, ਚਾਹੀ। 1. auxiliary verb. 2. sought, longed for, cherished. ਉਦਾਹਰਨਾ: 1. ਦੋਮ ਨ ਸੇਮ ਏਕ ਸੋ ਆਹੀ ॥ Raga Gaurhee Ravidas, 2, 2:2 (P: 345). 2. ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥ (ਚਾਹਾਂ, ਪ੍ਰੇਮ ਕਰਾਂ). Raga Gaurhee 5, Asatpadee 12, 5:2 (P: 241).
|
SGGS Gurmukhi-English Dictionary |
1. (aux. v.) come to, happen, do. 2. is, am, are 3. cherish, seek.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੈ. ਦੇਖੋ- ਆਹ ਅਤੇ ਆਹਿ. “ਪੁਨਰਪਿ ਜਨਮ ਨ ਆਹੀ.” (ਗਉ ਮਃ ੩) “ਨਾਨਕ ਘਟਿ ਘਟਿ ਆਹੀ.” (ਆਸਾ ਮਃ ੫) 2. ਚਾਹੀ. ਲੋੜੀ. “ਮੈ ਆਹੀ ਓੜ ਤੁਹਾਰੀ.” (ਗਉ ਮਾਝ ਮਃ ੫) 3. ਚਾਹੀਏ. ਲੋੜੀਏ. “ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ.” (ਫੁਨਹੇ ਮਃ ੫) 4. ਸਿੰਧੀ. ਅਸ੍ਤਿ. ਹੈ। 5. ਮੁਸੀਬਤ. ਵਿਪਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|