Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aahé. 1. ਹਨ, ਸਹਾਇਕ ਕਿਰਿਆ। 2. ਚਾਹੇ, ਲੋਚੇ। 3. ਸੀ । 1. auxiliary verb. 2. seek, long for, cherish. 3. was. ਉਦਾਹਰਨਾ: 1. ਕਰਿ ਕਿਰਪਾ ਰਾਖੇ ਸਤਿਸੰਗੇ ਨਾਨਕ ਸਰਣਿ ਆਹੇ ॥ Raga Aaasaa 5, 142, 4:1 (P: 406). 2. ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ Raga Bilaaval 5, 129, 1:1 (P: 830). 3. ਹੈ ਹੋਸੀ ਆਹੇ ॥ Raga Maaroo 5, 21, 3:2 (P: 1005).
|
SGGS Gurmukhi-English Dictionary |
1. came to. 2. cherish, seek. 3. will be.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਆਹ, ਆਹਾ ਅਤੇ ਆਹਿ. “ਹੈ ਹੋਸੀ ਆਹੇ.” (ਮਾਰੂ ਮਃ ੫) ਹੈ, ਹੋਵੇਗਾ ਅਤੇ ਸੀ. “ਨਾਨਕ ਸਰਣਿ ਆਹੇ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|