Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
I-aa. ਇਹ, ਇਸ। this. ਉਦਾਹਰਨ: ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥ Raga Gaurhee 5, Baavan Akhree, 8:3 (P: 251). ਇਆ ਮਾਇਆ ਮਹਿ ਜਨਮਹਿ ਮਰਨਾ ॥ Raga Gaurhee 5, Baavan Akhree, 11:3 (P: 252). ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥ Raga Jaitsaree 5, 9, 1:2 (P: 701).
|
SGGS Gurmukhi-English Dictionary |
[Desi pro.] (from Sk. Idam) this
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਯੰ. ਪੜਨਾਂਵ/pron. ਯਹ. ਇਹ. “ਪੁਨ ਇਆ ਅਉਸਰ ਚਰੈ ਨ ਹਾਥਾ.” (ਬਾਵਨ) 2. ਇਸ. ਦੇਖੋ- ਇਸ. “ਇਆ ਸੁਖ ਤੇ ਭਿਖਿਆ ਭਲੀ.” (ਸ. ਕਬੀਰ) 3. ਵ੍ਯ. ਯਾ. ਵਾ. ਜਾਂ. ਅਥਵਾ। 4. ਹਿੰਦੀ ਅਤੇ ਸੰਸਕ੍ਰਿਤ ਦੇ ਯਾ ਦੀ ਥਾਂ ਭੀ ਪੰਜਾਬੀ ਵਿੱਚ ਇਸ ਦਾ ਵਰਤਾਉ ਹੁੰਦਾ ਹੈ, ਜਿਵੇਂ- ਮਯਾ ਦੀ ਥਾਂ ਮਇਆ ਅਤੇ ਦਯਾ ਦੀ ਥਾਂ ਦਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|