Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
I-aaṇé. 1. ਬਾਲਕ। 2. ਬਾਲ ਬੁੱਧ। 3. ਬੇਸਮਝ, ਗਿਆਨ-ਹੀਣ। 1. child, adolescent. 2. innocent, having child-like intelligence. 3. ignorant, fool. ਉਦਾਹਰਨਾ: 1. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ Raga Aaasaa 1, Vaar 22, Salok, 2, 3:1 (P: 474). 2. ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥ Raga Gaurhee 3, 37, 3:1 (P: 163). ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ Raga Gaurhee 4, 51, 1:1 (P: 168). 3. ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥ Raga Bihaagarhaa 4, Chhant 5, 1:1 (P: 540).
|
|