Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikaa. 1. ਇਕੋ/ਕੇਵਲ ਇਕ ਪ੍ਰਭੂ। 2. ਇਕੋ। 3. ਇਕ। 1. only one God. 2. just one, single. 3. one. ਉਦਾਹਰਨਾ: 1. ਸਭਨਾ ਜੀਆ ਇਕਾ ਛਾਉ ॥ Raga Sireeraag 7, Vaar 3, Salok, 1, 1:2 (P: 83). 2. ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥ Raga Maajh 4, 7, 3:2 (P: 96). ਉਦਾਹਰਨ: ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥ Raga Sireeraag 5, 75, 1:3 (P: 43). 3. ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (ਸ਼ਬਦ ਇਕ ਹੈ). Raga Sorath 4, Vaar 10ਸ, 3, 2:1 (P: 646).
|
SGGS Gurmukhi-English Dictionary |
one, the one.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|