Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikaaᴺṫee. ਇਕਲਾ, ਨਵੇਕਲਾ। detached, aloof. ਉਦਾਹਰਨ: ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ Raga Maaroo 5, 15, 1:2 (P: 1003). ਸੋ ਇਕਾਂਤੀ ਜਿਸੁ ਰਿਦਾ ਥਾਇ ॥ Raga Basant 5, 3, 3:3 (P: 1180).
|
SGGS Gurmukhi-English Dictionary |
in silence, in isolation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਇਕਾਤੀ) ਸੰ. एकान्तिन्- ਏਕਾਂਤੀ. ਵਿ. ਉਹ ਅਨਨ੍ਯ ਭਗਤ, ਜੋ ਪ੍ਰੇਮ ਨੂੰ ਮਨ ਵਿੱਚ ਗੁਪਤ ਰਖਦਾ ਹੈ, ਅਤੇ ਕਿਸੇ ਪ੍ਰਕਾਰ ਪ੍ਰਗਟ ਨਹੀਂ ਹੋਣ ਦਿੰਦਾ. “ਸੋਈ ਭਗਤ ਇਕਾਤੀ ਜੀਉ.” (ਮਾਝ ਮਃ ੫){210} 2. ਏਕਾਂਤ ਨਿਵਾਸੀ. ਇਕੱਲਾ ਰਹਿਣ ਵਾਲਾ. “ਸੋ ਇਕਾਂਤੀ, ਜਿਸੁ ਰਿਦਾ ਥਾਇ.” (ਬਸੰ ਮਃ ੫) 3. ਇਕੱਲਾ. ਨਿਵੇਕਲਾ. ਤਨਹਾ. “ਆਪਿ ਇਕਾਤੀ ਹੋਇ ਰਹੈ, ਆਪੇ ਵਡ ਪਰਵਾਰੁ.” (ਮਃ ੪ ਵਾਰ ਬਿਹਾ). Footnotes: {210} भक्ता एकान्तिनो सुख्याः (ਨਾਰਦ ਭਕ੍ਤਿ ਸੂਤ੍ਰ ੬੭).
Mahan Kosh data provided by Bhai Baljinder Singh (RaraSahib Wale);
See https://www.ik13.com
|
|