Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikeeh. ਇਕੀਸ, ਵੀਹ ਤੇ ਇਕ। twentyone. ਉਦਾਹਰਨ: ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥ Raga Gaurhee 4, 46, 2:3 (P: 166).
|
Mahan Kosh Encyclopedia |
ਦੇਖੋ- ਇਕੀਸ। 2. ਇਕੀਸਵਾਂ. “ਬੀਸ ਬਿਸਵੇ ਤ੍ਰੈ ਗੁਣ ਹੈ, ਤੇ ਇਕੀਹ ਤੁਰੀਆ ਪਦ ਹੈ.” (ਭਗਤਾਵਲੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|