Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikélaa. 1. ਇਕਲਾ। 2. ਇਕਾਂਤ ਵਿਚ। 3. ਇਕ ਇਕ ਕਰਨਾ, ਵਖ-ਵਖ ਕਰਨਾ। 4. ਕੋਈ, ਵਿਰਲਾ। 1. alone. 2. in seclusion, in solitude. 3. separate, apart, disintegrate. 4. rare. ਉਦਾਹਰਨਾ: 1. ਜਿਹ ਮਾਰਗਿ ਇਹੁ ਜਾਤ ਇਕੇਲਾ ॥ Raga Gaurhee 5, Sukhmanee 2, 2:7 (P: 264). 2. ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ Raga Tilang 1, 5, 2:2 (P: 723). 3. ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥ Raga Raamkalee 5, 7, 2:1;2 (P: 884). 4. ਹਰਿ ਸਿਮਰਨ ਕੀ ਸਗਲੀ ਬੇਲਾ॥ ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ Raga Bhairo 5, 49, 3:2 (P: 1150).
|
SGGS Gurmukhi-English Dictionary |
alone, all alone, of one; only a few.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇਕੱਲਾ. ਤਨਹਾ. ਨਿਵੇਕਲਾ. ਦੇਖੋ- ਇਕਲਾ. “ਇਕੇਲਾ ਹੀ ਆਇਆ ਇਕੇਲਾ ਚਲਾਯਾ.” (ਨਸੀਹਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|