Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iṫʰ. ਪਿਆਰਾ। lover, beloved. ਉਦਾਹਰਨ: ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨਾ ਸਿੰਨਾ ॥ Raga Jaitsaree 5, Vaar 7:3 (P: 707).
|
SGGS Gurmukhi-English Dictionary |
beloved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਇਠੜਾ, ਇਠਾ) ਸੰ. ਇਸ਼੍ਟ. ਵਿ. ਚਾਹਿਆ ਹੋਇਆ. ਲੋੜੀਂਦਾ. ਵਾਂਛਿਤ। 2. ਪੂਜਿਤ. “ਹਰਿ ਇਠੈ ਨਿਤ ਧਿਆਇਂਦਾ.” (ਸ੍ਰੀ ਮਃ ੫ ਪੈਪਾਇ) 3. ਪਿਆਰਾ. ਮਨਭਾਵਨ. “ਗੁਸਾਈ ਮਿਹੰਡਾ ਇਠੜਾ.” (ਸ੍ਰੀ ਮਃ ੫ ਪੈਪਾਇ) “ਮਿਤ੍ਰ ਨ ਇਠ ਧਨ ਰੂਪ ਹੀਣ.” (ਵਾਰ ਜੈਤ) ਇਸ਼੍ਟ ਮਿਤ੍ਰ। 4. ਦੇਖੋ- ਇਸਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|