Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iṫnak⒰. ਥੋੜਾ ਜਿਹਾ, ਰਤਾ ਕੂ, ਇਤਨੀ ਕੂ, ਐਨਾ ਕ। small, so much, slight. ਉਦਾਹਰਨ: ਤਬ ਹਮ ਇਤਨਕੁ ਪਸਰਿਓ ਤਾਨਾਂ ॥ Raga Aaasaa, Kabir, 36, 1:2 (P: 484). ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥ Raga Kedaaraa, Kabir, 6, 1:2 (P: 1128).
|
Mahan Kosh Encyclopedia |
(ਇਤਨਕ, ਇਟਨਾਕੁ, ਇਤਨੀਕ) ਵਿ. ਇਤਨਾ ਇਕ. ਏਤਾਵਨ ਮਾਤ੍ਰ. ਐਨਾਂਕੁ. ਐਨੀਂਕੁ. “ਇਤਨਕੁ ਲਾਗੈ ਠਨਕਾ.” (ਸਾਰ ਕਬੀਰ) “ਇਤਨਕੁ ਪਸਰਿਓ ਤਾਨਾ.” (ਆਸਾ ਕਬੀਰ) “ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ.” (ਸ੍ਰੀ ਕਬੀਰ) “ਹਉ ਇਤਨੀਕ ਲਹੁਰੀਆ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|