Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iṫné. 1. ਬਹੁਤ ਸਾਰੇ, ਐਨੇ। 2. ਐਨੀ ਕੁ, ਥੋੜੀ ਜਿਹੀ ਲਈ। 1. so many. 2. this much, such a small acquisition. ਉਦਾਹਰਨਾ: 1. ਇਤਨੇ ਜਨਮ ਭੁਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ Raga Gaurhee 3, 35, 3:1 (P: 162). 2. ਇਤਨੇ ਕਉ ਤੁਮੑ ਕਿਆ ਗਰਬੇ ॥ Raga Aaasaa 5, 14, 1:2 (P: 374).
|
|