Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Inh. ਇਸ, ਇੰਨ੍ਹਾਂ। it, these. ਉਦਾਹਰਨ: ਇਨੑ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥ Raga Dhanaasaree, Kabir 5, 1:2 (P: 692). ਇਨੑ ਸਿਉ ਪ੍ਰੀਤਿ ਕਰੀ ਘਨੇਰੀ ॥ Raga Aaasaa 1, 87, 1:1 (P: 392).
|
|