Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iv. 1. ਇਸ ਤਰ੍ਹਾਂ, ਇੰਝ, ਇਉਂ। 2. ਹੁਣ (ਮਹਾਨਕੋਸ਼)। 1. like this. 2. now. ਉਦਾਹਰਨਾ: 1. ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ Raga Dhanaasaree 1, Sohlay, 3, 3:2 (P: 13). 2. ਇਵ ਛੁਟੈ ਫਿਰਿ ਫਾਸ ਨ ਪਾਇ ॥ Raga Raamkalee 1, Oankaar, 39:9 (P: 935).
|
SGGS Gurmukhi-English Dictionary |
1. like this, in this way, thus, so. 2. this.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਇੰਵ) ਸੰ. इव्. ਧਾ. ਤ੍ਰਿਪਤ ਹੋਣਾ. ਵ੍ਯਾਪਨਾ. ਪ੍ਰਸੰਨ ਕਰਨਾ। 2. ਕ੍ਰਿ. ਵਿ. ਏਵੰ. ਇਸ ਤਰਾਂ. ਇਸ ਪ੍ਰਕਾਰ. ਐਸੇ. ਇਉਂ. “ਜੋ ਇਵ ਬੂਝੈ, ਸੁ ਸਹਜਿ ਸਮਾਣਾ.” (ਪ੍ਰਭਾ ਕਬੀਰ) 3. ਅਬ. ਹੁਣ. “ਇਵ ਛੂਟੈ ਫਿਰਿ ਫਾਸ ਨ ਪਾਇ.” (ਓਅੰਕਾਰ) 4. ਸੰ. इव. ਵ੍ਯ. ਤੁੱਲ. ਬਰੋਬਰ। 5. ਜਰੂਰ. ਨਿਸ਼ਚਯ। 6. ਮਾਨੋ ਗੋਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|