Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ivéhaa. 1. ਇਹੋ ਜਿਹਾ, ਇਸ ਪ੍ਰਕਾਰ ਦਾ। 2. ਇਸੇ, ਹੁਣ ਦੀ। 1. of this type. 2. instantly, forthwith. ਉਦਾਹਰਨਾ: 1. ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥ Raga Goojree 3, 3, 1:1 (P: 490). 2. ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥ Raga Maaroo 5, Vaar 7ਸ, 5, 1:2 (P: 1096).
|
SGGS Gurmukhi-English Dictionary |
in this.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਐਹੋ ਜੇਹਾ. ਅਜੇਹਾ. ਐਸਾ. “ਫਿਟ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟ.” (ਮਃ ੧ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|