Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Isṫaree. 1. ਨਾਰੀ। 2. ਪਤਨੀ। 1. woman. 2. wife. ਉਦਾਹਰਨਾ: 1. ਐਸੀ ਇਸਤ੍ਰੀ ਇਕ ਰਾਮਿ ਉਪਾਈ ॥ Raga Aaasaa 5, 96, 1:1 (P: 394). ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥ Raga Malaar 5, 7, 1:2 (P: 1268). 2. ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ Raga Goojree, Trilochan, 2, 2:1 (P: 526). ਉਦਾਹਰਨ: ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ Raga Maaroo 1, Asatpadee 7, 6:2 (P: 1013).
|
Mahan Kosh Encyclopedia |
ਨਾਮ/n. ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ. Tailor's goose. 2. ਸੰ. ਸ੍ਤ੍ਰੀ. ਨਾਰੀ। 3. ਧਰਮਪਤਨੀ. ਵਹੁਟੀ. “ਇਸਤ੍ਰੀ ਤਜ ਕਰਿ ਕਾਮ ਵਿਆਪਿਆ.” (ਮਾਰੂ ਅ: ਮਃ ੧) ਦੇਖੋ- ਨਾਰੀ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|