Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ihee. ਇਹੋ। this very. ਉਦਾਹਰਨ: ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮੑਾਰੀ ॥ Raga Aaasaa 5, 28, 3:1 (P: 377).
|
SGGS Gurmukhi-English Dictionary |
this very.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
pron. this one, only this, this very.
|
Mahan Kosh Encyclopedia |
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. “ਇਹੀ ਹਮਾਰੈ ਸਫਲ ਕਾਜ.” (ਮਾਲੀ ਮਃ ੫) “ਇਹੀ ਤੇਰਾ ਅਉਸਰ, ਇਹ ਤੇਰੀ ਬਾਰ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|