Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eeṫ. 1. ਇਥੇ, ਇਸ ਲੋਕ ਵਿਚ। 2. ਇਧਰ। 1. here, in this world. 2. at this place, here. ਉਦਾਹਰਨਾ: 1. ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੈ ॥ Raga Gaurhee 5, 135, 3:1 (P: 209). 2. ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ (ਇਧਰ ਉਧਰ). Raga Bilaaval 5, Chhant 4, 4:3 (P: 848). ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥ Raga Kedaaraa 5, 14, 1:1 (P: 1122).
|
SGGS Gurmukhi-English Dictionary |
here, in this world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਅਤ੍ਰ. ਇਧਰ. ਇਸ ਤਰਫ। 2. ਇਸ ਲੋਕ ਵਿੱਚ. “ਨਾਮ ਏਕ ਅਧਾਰ ਭਗਤਾ ਈਤ ਆਗੈ ਟੇਕ.” (ਗੂਜ ਮਃ ੫) 3. ਦੇਖੋ- ਈਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|