Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eehaa. 1. ਇਥੇ, ਇਸ ਸੰਸਾਰ/ਲੋਕ ਵਿਚ। 2. ਇਥੇ, ਇਸ ਟਿਕਾਣੇ ਤੇ। 3. ਇਸ। 4. ਕਿਤੇ, ਕਿਸੇ ਥਾਂ। 1. here, in this world. 2. here, at this spot. 3. this. 4. at some place, somewhere. ਉਦਾਹਰਨਾ: 1. ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥ Raga Gaurhee 5, Sohlay, 5, 1:2 (P: 13). 2. ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥ Raga Gaurhee, Kabir, 54, 4:2 (P: 335). ਈਹਾ ਬਸਨਾ ਰਾਤਿ ਮੂੜੇ ॥ Raga Raamkalee 5, 23, 1:2 (P: 889). 3. ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ Raga Jaitsaree 5, 1, 1:1 (P: 700). 4. ਊਹਾ ਹੁਕਮੁ ਤੁਮਾਰਾ ਸੁਣੀਐ॥ ਈਹਾ ਹਰਿ ਜਸੁ ਤੇਰਾ ਭਣੀਐ ॥ Raga Maaroo 5, Solhay, 10, 3:2 (P: 1081).
|
Mahan Kosh Encyclopedia |
ਸੰ. ਨਾਮ/n. ਇੱਛਾ. “ਪ੍ਰਭੁ ਦਰਸਨ ਕੀ ਮਨ ਮਹਿਂ ਈਹਾ.” (ਗੁਪ੍ਰਸੂ) 2. ਹ਼ਰਕਤ. ਚੇਸ਼੍ਟਾ। 3. ਯਤਨ. ਕੋਸ਼ਿਸ਼। 4. ਕ੍ਰਿ. ਵਿ. ਇੱਥੇ. ਦੇਖੋ- ਈਹਾਂ. “ਈਹਾ ਖਾਟਿ ਚਲਹੁ ਹਰਿ ਲਾਹਾ.” (ਸੋਹਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|