Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugʰaṛ⒤. ਪ੍ਰਗਟ ਹੁੰਦੇ ਹਨ, ਜ਼ਾਹਿਰ ਹੁੰਦੇ ਹਨ, ਉਘੜਦੇ ਹਨ। are revealed, are uncovered, are expos ed. ਉਦਾਹਰਨ: ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ Raga Gaurhee 4, Vaar 7ਸ, 41:4 (P: 303).
|
|