Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugʰṛæ. 1. ਪ੍ਰਗਟ ਹੁੰਦਾ ਹੈ, ਜ਼ਾਹਿਰ ਹੁੰਦਾ ਹੈ। 2. ਪ੍ਰਗਟ ਹੁੰਦਾ, ਖੁਲਦਾ। 1. is revealed, is uncovered, is exposed. 2. opened, revealed. ਉਦਾਹਰਨਾ: 1. ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ Raga Gaurhee 4, Vaar 30ਸ, 4, 2:7 (P: 316). 2. ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ. Raga Saarang 4, Vaar 1, Salok, 2, 1:2 (P: 1237).
|
SGGS Gurmukhi-English Dictionary |
becomes manifest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|