Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uchee. 1. ਉਚੀ/ਤੀਬਰ ਆਵਾਜ਼ ਵਿਚ। 2. ਉਚੇ ਪੱਧਰ ਦੀ। 1. loudly, at a high pitch. 2. of high level, lofty. ਉਦਾਹਰਨਾ: 1. ਸਾਹਿਬ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥ Salok 3, 62:2 (P: 1420). 2. ਕਬਿ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥ Raga Maajh 1, Vaar 21, Salok, 1 2:2 (P: 148).
|
|