Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udri-aa. ਉਡ ਗਿਆ (ਭਾਵ ਲੋਪ ਹੋ ਗਿਆ)। flew away, disappeared, went out of sight. ਉਦਾਹਰਨ: ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ Raga Maajh 1, Vaar 16, Salok, 1, 1:1 (P: 145).
|
Mahan Kosh Encyclopedia |
ਉਡ ਗਿਆ. ਲੋਪ ਹੋ ਗਿਆ. “ਧਰਮੁ ਪੰਖ ਕਰਿ ਉਡਰਿਆ” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|