Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udaavæ. ਉਡਾਂਦਾ ਹੈ, ਖਿਲਾਰਦਾ ਹੈ। diffuse, scatter. ਉਦਾਹਰਨਾ: 1. ਨਾ ਮਨੁ ਚਲੈ ਨ ਪਉਣੁ ਉਡਾਵੈ ॥ Raga Maaroo 1, ਸਲੋ 19, 8:1 (P: 1040). 2. ਖਰ ਬਾਹਨੁ ਉਹੁ ਛਾਰੁ ਉਡਾਵੈ ॥ Raga Gond, Naamdev, 6, 1:2 (P: 874).
|
|