Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udæ. 1. ਭਟਕਣਾ, ਉਡਦੇ ਫਿਰਨਾ। 2. ਹੋ ਜਾਣਾ। 1. to fly around, to wander. 2. be reduced to. ਉਦਾਹਰਨਾ: 1. ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥ Raga Sireeraag 3, Asatpadee 20, 1:2 (P: 66). 2. ਹਰਿ ਨਾਮੁ ਨ ਸਿਮਰਹਿ ਸਾਧਸੰਗ ਤੈ ਤਨਿ ਉਡੈ ਖੇਹ. Raga Bihaagarhaa 4, 14, Salok, 5, 1:1 (P: 553).
|
|