Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uṫree. 1. ਲਹਿ ਗਈ, ਉਤਰ ਗਈ। 2. ਮੁਕ ਗਈ, ਖਤਮ ਹੋ ਗਈ। 3. ਤ੍ਰਿਪਤ ਹੋ ਗਈ। 4. ਘੇਰਾ ਪਾਈ ਬੈਠੀ ਹੈ। 1. washed off, rinsed off. 2. finished, over, came to an end. 3. satiated. 4. camped.
ਉਦਾਹਰਨਾ:
1. ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥ Raga Bihaagarhaa 4, 3, 4:3 (P: 539).
2. ਮਿਟੇ ਵਿਸੂਰੇ ਉਤਰੀ ਚਿੰਤ ॥ Raga Gaurhee 5, 122, 2:2 (P: 190).
3. ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥ Raga Todee 5, 29, 1:2 (P: 717.
4. ਅੰਤਰਿ ਬਿਖਿਆ ਉਤਰੀ ਘੇਰੇ ॥ Raga Aaasaa 5, 8, 3:2 (P: 372).

Mahan Kosh Encyclopedia

ਉਤਰਸੀ. ਉਤਰੇਗੀ. ਲੱਥੂ. “ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ.” (ਵਾਰ ਗੂਜ ੨ ਮਃ ੫) 2. ਉਤਰ ਗਈ. ਲੱਥੀ। 3. ਉਤਰ ਜਾਵੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits