Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫré. 1. ਪਹੁੰਚਦਾ ਹੈ, ਪੁਜਦਾ ਹੈ। 2. ਮੁਕ ਗਏ, ਖਤਮ ਹੋ ਗਏ। 3. ਉਤਰਦੀ, ਲਹਿੰਦੀ। 1. crosses over, reaches, arrives. 2. finished, ended. 3. washed off, rinsed, shedded, clipped. ਉਦਾਹਰਨਾ: 1. ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥ Raga Sireeraag 5, 86, 2:3 (P: 48). 2. ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥ Raga Aaasaa 4, Chhant 10, 3:4 (P: 445). 3. ਅੰਦਰਿ ਮੈਲੁ ਨ ਉਤਰੇ ਹਉਮੈ ਫਿਰਿ ਫਿਰਿ ਆਵੈ ਜਾਵੈ ॥ Raga Raamkalee 5, Vaar 7ਸ, 5, 1:3 (P: 960).
|
SGGS Gurmukhi-English Dictionary |
1. removed, washed off, ended. 2. crossed (over), reaches, arrives at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|