Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫaar. 1. ਪਾਰਲੇ ਪਾਸੇ ਪਹੁੰਚਾਣਾ, ਲੰਘਾਣਾ, ਤਾਰਨਾ। 2. ਲਾਹਣਾ, ਉਤਾਰਨਾ । 1. ferry across, take across. 2. remove, wash off. ਉਦਾਹਰਨਾ: 1. ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥ Raga Gaurhee 5, Baavan Akhree, 52 Salok:2 (P: 261). 2. ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲਖ ਖਨਿ ਉਤਾਰ ਤਿਮਰ ਅਗ੍ਰਾਨ ਜਾਹਿ ਦਰਸ ਦੁਆਰ ॥ Sava-eeay of Guru Angad Dev, 2:1 (P: 1391).
|
English Translation |
n.m. subsiding; ebb, decline, fall, reduction,; antidote; v. imperative form of ਉਤਾਰਨਾ, bring down.
|
Mahan Kosh Encyclopedia |
ਨਾਮ/n. ਨਕ਼ਲ. ਕਾਪੀ. “ਉਤਾਰ ਖਾਸੇ ਦਸ੍ਤਖਤ ਕਾ.” (ਅਕਾਲ) ਖ਼ਾਸ ਦਸ੍ਤਖ਼ਤ਼ ਦੀ ਨਕਲ। 2. ਪੁਰਾਣਾ ਵਸਤ੍ਰ, ਜੋ ਅੰਗ ਤੋਂ ਉਤਾਰਦਿੱਤਾ ਗਿਆ ਹੈ. “ਅਮੀਰ ਦਾ ਉਤਾਰ ਗਰੀਬ ਦਾ ਸਿੰਗਾਰ.” (ਲੋਕੋ) 3. ਸੰ. अवतार- ਅਵਤਾਰ. ਜਨਮ. ਸ਼ਰੀਰ ਧਾਰਨਾ। 4. ਦੇਵਤਾ ਦਾ ਕਿਸੇ ਦੂਜੇ ਸ਼ਰੀਰ ਵਿੱਚ ਪ੍ਰਗਟ ਹੋਣਾ। 5. ਦੇਖੋ- ਉਤਾਰਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|