Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋræ. 1. ਪੇਟ ਲਈ। 2. ਕੁੱਖ ਵਿਚ, ਬਚੇਦਾਨੀ ਵਿਚ । 1. for stomach i.e. for subsistence. 2. in womb. ਉਦਾਹਰਨਾ: 1. ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ ॥ Raga Raamkalee 3, Vaar 6, Salok, 3, 2:2 (P: 949). 2. ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥ Raga Sireeraag 5, Pahray 4, 1:1 (P: 77).
|
|