Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋæ. 1. ਸੂਰਜ ਦਾ ਪ੍ਰਗਟ ਹੋਣਾ। 2. ਪ੍ਰਗਟ ਹੋਏ। 3. ਤਰੱਕੀ, ਵ੍ਰਿਧੀ। 4. ਸੂਰਜ ਚੜ੍ਹਨ ਸਮੇਂ। 1. risen. 2. activated. 3. birth. 4. at dawn, at the time when Sun rises. ਉਦਾਹਰਨਾ: 1. ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥ Raga Gaurhee, Kabir, 43, 2:2 (P: 332). 2. ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਦੇ ਬਹੁ ਧਾਯਉ ॥ Sava-eeay of Guru Arjan Dev, Mathuraa, 6:1 (P: 1409). 3. ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥ Raga Aaasaa, Kabir, 1, 3:2 (P: 475). 4. ਪਾਠ ਪੁਰਾਣ ਉਦੈ ਨਹੀ ਆਸਤ. Raga Maaroo 1, Solhaa 15, 13:2 (P: 1036).
|
SGGS Gurmukhi-English Dictionary |
1. rising, appearing, taking birth. 2. sunrise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਉਦਯ. “ਉਦੈ ਅਸਤੁ ਕੀ ਮਨ ਬੁਧਿ ਨਾਸੀ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|