Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋʰraṇ. 1. ਮੁਕਤ ਹੁੰਦੇ ਹਨ। 2. ਮੁਕਤ ਦਾਤਾ, ਪਾਰ ਉਤਾਰਨ ਵਾਲਾ, ਬਚਾਉਣ ਵਾਲਾ। 1. are liberated. 2. liberator, redeemer. ਉਦਾਹਰਨਾ: 1. ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ Raga Tukhaaree 4, Chhant 4, 2:5 (P: 1116). 2. ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥ Raga Maaroo 5, Vaar 2:4 (P: 1095).
|
SGGS Gurmukhi-English Dictionary |
1. emancipation, spiritual enlightenment. 2. emancipator, enlightener. 3. for emancipation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उद्घरण- ਉੱਧਰਣ. ਨਾਮ/n. ਉੱਪਰ ਉੱਠਣ ਦੀ ਕ੍ਰਿਯਾ। 2. ਮੁਕ੍ਤ ਹੋਣ ਦੀ ਕ੍ਰਿਯਾ. “ਨਾਨਕ ਉਧਰਸਿ ਤਿਸੁ ਜਨ ਕੀ ਧੂਰਿ.” (ਪ੍ਰਭਾ ਮਃ ੫) 3. उद्घारण- ਉੱਧਾਰਣ. ਕ੍ਰਿ. ਉੱਧਾਰ ਕਰਨਾ. ਪਾਰ ਕਰਨਾ। 4. ਮੁਕ੍ਤ ਕਰਨਾ. “ਸੰਤ ਉਧਰਣ ਦਇਆਲੰ.” (ਵਾਰ ਜੈਤ) “ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|