Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Unman. ਯੋਗਮਤਿ ਅਨੁਸਾਰ ਮਨ ਦੀ ਉਹ ਅਵਸਥਾ ਜਦੋਂ ਉਹ ਗਿਆਨਵਾਨ ਹੋ ਜਾਂਦਾ ਹੈ, ਦੁਨਿਆਵੀ ਖਿੱਚਾਂ ਤੋਂ ਉੱਚਾ ਹੋ ਟਿਕਾਉ ਵਿਚ ਆ ਜਾਂਦਾ ਹੈ।ਜੋਗਮਤਿ ਵਿਚ ਇਸ ਨੂੰ ‘ਤੁਰੀਆ ਅਵਸਥਾ’ ਕਹਿੰਦੇ ਹਨ। higher spiritual state, Turiya or Sehaj state. ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ. Raga Gaurhee Ravidas, Asatpadee 1, 6:2 (P: 346).
|
SGGS Gurmukhi-English Dictionary |
[1. n.] 1. (from Sk. Unmanas) agitated, absent-minded. 2. the highest spiritual state
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. उन्मनस्- ਉਨ੍ਮਨਸ੍. ਵਿ. ਛੋਭ (ਕ੍ਸ਼ੋਭ) ਸਹਿਤ. ਵ੍ਯਾਕੁਲ ਹੋਇਆ. ਉਖੜੇ ਮਨ ਵਾਲਾ. “ਉਨਮਨ ਮਨੂਆ ਸੁੰਨਿ ਸਮਾਨਾ.” (ਗਉ ਕਬੀਰ) 2. ਯੋਗਮਤ ਅਨੁਸਾਰ, ਜਿਸ ਦਾ ਮਨ ਦੁਨੀਆਂ ਵੱਲੋਂ ਉਪਰਾਮ ਹੋਇਆ ਹੈ. “ਉਨਮਨ ਨਾਮ ਲਗਾਨ.” (ਪ੍ਰਭਾ ਮਃ ੪) 3. ਸੰ. उन्नतमनस्. ਉੱਨਤਮਨ. ਉੱਚਾ ਮਨ. “ਉਨਮਨ ਤਤੁ ਕਮਾਹੁ.” (ਮਃ ੧ ਵਾਰ ਸੂਹੀ) 4. ਦੇਖੋ- ਉਨਮਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|