Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Unmān. ਅੰਦਾਜ਼ਾ। extent, magnitude, limit. ਉਦਾਹਰਨ: ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ Salok, Kabir, 121:1 (P: 1370).
|
SGGS Gurmukhi-English Dictionary |
[Var.] from Unamana (Turiya or Sahaja state)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਉਨਮਾਨੁ) ਸੰ. अनुमान- ਅਨੁਮਾਨ. ਨਾਮ/n. ਧ੍ਯਾਨ. ਵਿਚਾਰ. “ਬਡਭਾਗੀ ਉਨਮਾਨਿਅਉ ਰਿਦ ਸਬਦ ਬਸਾਯਉ.” (ਸਵੈਯੇ ਮਃ ੫ ਕੇ) “ਸਾਧਿ ਅਜਗਰੁ ਜਿਨਿ ਕੀਆ ਉਨਮਾਨੁ.” (ਸਵੈਯੇ ਮਃ ੨ ਕੇ) ਜਿਸ ਨੇ ਵਿਕਾਰਰੂਪ ਸਰਪ ਨੂੰ ਕਾਬੂ ਕਰਕੇ ਵਿਵੇਕ ਪ੍ਰਾਪਤ ਕੀਤਾ ਹੈ। 2. ਅੰਦਾਜ਼ਾ. ਜਾਂਚ. “ਚਰਨਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ.” (ਸ. ਕਬੀਰ) 3. ਮਿਣਤੀ. ਮਾਪ। 4. ਸੰ. उन्मान. ਤੋਲ. ਵਜ਼ਨ. 5. ਬੱਤੀ ਸੇਰ ਭਰ ਤੋਲ। 6. ਮੁੱਲ. ਕੀਮਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|