Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upṫʰee. ਪਿੱਠ ਵਲ ਨੂੰ, ਉਲਟੀ, ਵਿਪ੍ਰੀਤ। reverse, contrary. ਉਦਾਹਰਨ: ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ Raga Aaasaa 1, Vaar 16:4 (P: 472).
|
SGGS Gurmukhi-English Dictionary |
reverse, away from.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਉਪਠਾ) ਵਿ. ਪ੍ਰਿਸ਼੍ਠ (ਪਿੱਠ) ਵੱਲ ਨੂੰ ਝੁਕਿਆ, ਝੁਕੀ. ਜਿਸ ਨੇ ਪਿੱਠ ਵੱਲ ਨੂੰ ਮੂੰਹ ਫੇਰਲਿਆ ਹੈ. ਭਾਵ- ਉਲਟ. ਵਿਪਰੀਤ. “ਨਦਰਿ ਉਪਠੀ ਜੇ ਕਰੈ ਸੁਲਤਾਨਾਂ ਘਾਹੁ ਕਰਾਇਦਾ.” (ਵਾਰ ਆਸਾ) ਦੇਖੋ- ਘਾਹੁ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|