Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upḋés. 1. ਸਿਖਿਆ, ਸਿੱਧਾਂਤ। 2. ਦੇਸ ਖੰਡ। 1. teachings, schools of thought. 2. region. 1. ਛਿਅ ਘਰ ਛਿਅ ਗੁਰ ਛਿਅ ਉਪਦੇਸ. Raga Aaasaa 1, Sohlay, 2, 1:1 (P: 12). 2. ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ. Japujee, Guru Nanak Dev, 35:1 (P: 7).
|
SGGS Gurmukhi-English Dictionary |
teachings, schools of thought.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उपदेश. (ਉਪ-ਦਿਸ਼੍) ਨਾਮ/n. ਸਿਖ੍ਯਾ. ਨਸੀਹਤ. “ਆਪ ਕਮਾਉ, ਅਵਰਾ ਉਪਦੇਸ.” (ਗਉ ਮਃ ੫) 2. ਹਿਤ ਦੀ ਬਾਤ। 3. ਗੁਰੁਦੀਖ੍ਯਾ (ਦੀਕ੍ਸ਼ਾ). 4. ਦੇਸ਼ਾਂਤਰਗਤ ਦੇਸ਼, ਜੈਸੇ- ਭਾਰਤਖੰਡ ਵਿੱਚ ਪੰਜਾਬ ਆਦਿਕ. “ਮੇਰ ਕੇਤੇ, ਕੇਤੇ ਧੂ, ਉਪਦੇਸ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|