Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upḋésee. ਉਪਦੇਸਕ। preachers. ਉਦਾਹਰਨ: ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥ Raga Gaurhee, Kabir, 67, 2:1 (P: 338).
|
Mahan Kosh Encyclopedia |
(ਉਪਦੇਸ੍ਟਾ) ਸੰ. उपदेष्टा. ਨਾਮ/n. ਉਪਦੇਸ਼ (ਸਿਖ੍ਯਾ) ਦਾਤਾ. ਉਪਦੇਸ਼ਕ. “ਗਿਆਨੀ ਧਿਆਨੀ ਬਹੁ ਉਪਦੇਸੀ.” (ਗਉ ਕਬੀਰ) 2. ਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|