| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Upar⒤. 1. ਉੱਤੇ। 2. ਅਨੁਸਾਰ। 3. ਤੋਂ। 4. ਉਤਾਂਹ। 1. on, upon. 2. according to, based on, in accordance with. 3. above. 4. higher. ਉਦਾਹਰਨਾ:
 1.  ਧਵਲੈ ਉਪਰਿ ਕੇਤਾ ਭਾਰੁ ॥ Japujee, Guru Nanak Dev, 16:10 (P: 3).
 2.  ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ. Raga Gaurhee 1, 18, 3:2 (P: 157).
 3.  ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥ Raga Maajh 3, Asatpadee 17, 3:1 (P: 119).
 4.  ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ. Raga Sireeraag 1, Asatpadee 14, 5:3 (P: 62).
 | 
 
 | SGGS Gurmukhi-English Dictionary |  | 1. above, on, upon, at. 2. higher, better. 3. for protection. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕ੍ਰਿ. ਵਿ. ਉੱਤੇ. ਦੇਖੋ- ਉਪਰ. “ਉਪਰਿ ਆਇ ਬੈਠੇ ਕੂੜਿਆਰੁ.” (ਵਾਰ ਆਸਾ) 2. ਅਨੁਸਾਰ. ਮੁਤਾਬਿਕ. “ਕਰਮਾ ਉਪਰਿ ਨਿਬੜੈ.” (ਗਉ ਮਃ ੧) 3. ਪ੍ਰਬਲ. ਗਾਲਿਬ. “ਪੂਰੇ ਗੁਰੁ ਕਾ ਬਚਨ ਉਪਰਿ ਆਇਆ.” (ਮਃ ੪ ਗਉ ਵਾਰ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |