Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upré. 1. ਉਪਰ, ਤੇ। 2. ਉਤਾਂਹ, ਵੇਖੋ ‘ਉਪਰਿ’। 1. above, upward. 2. upon. ਉਦਾਹਰਨਾ: 1. ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ Raga Jaitsaree 5, Vaar 2, Salok, 5, 2:1 (P: 706). 2. ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥ Raga Sireeraag 5, Asatpadee 29, 14:3 (P: 74).
|
Mahan Kosh Encyclopedia |
ਕ੍ਰਿ. ਵਿ. ਉੱਪਰ ਵੱਲ. “ਮੁਖੁ ਤਲੈ ਪੈਰ ਉਪਰੇ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|